ਇਸ ਦੁਨੀਆ ਵਿੱਚ ਸ਼ਰਾਬ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਵਿੱਚੋਂ ਇੱਕ ਰੈੱਡ ਵਾਈਨ ਹੈ। ਰੈੱਡ ਵਾਈਨ ਪੀਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਇਹ ਕਿਸੇ ਆਮ ਵਾਈਨ ਵਾਂਗ ਨਹੀਂ ਪੀਤੀ ਜਾਂਦੀ ਹੈ।