ਸ਼ਰਧਾ ਕਪੂਰ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ

ਸ਼ਰਧਾ ਕਪੂਰ ਆਪਣੀ ਖੂਬਸੂਰਤੀ ਅਤੇ ਮਾਸੂਮੀਅਤ ਲਈ ਜਾਣੀ ਜਾਂਦੀ ਹੈ

ਅਦਾਕਾਰੀ ਦੇ ਨਾਲ-ਨਾਲ ਸ਼ਰਧਾ ਇੱਕ ਚੰਗੀ ਗਾਇਕਾ ਵੀ ਹੈ

ਸ਼ਰਧਾ ਕਪੂਰ ਅੱਜ ਬਾਲੀਵੁੱਡ ਇੰਡਸਟਰੀ ਦੀ ਟਾਪ ਅਭਿਨੇਤਰੀ ਹੈ

ਪਰ ਅਦਾਕਾਰਾ ਐਕਟਿੰਗ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਇੱਕ ਕੌਫੀ ਸ਼ਾਪ 'ਚ ਕੰਮ ਕਰਦੀ ਸੀ

ਸਾਲ 2010 ਵਿੱਚ ਉਸਨੇ ਫਿਲਮ 'ਤੀਨ ਪੱਤੀ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ

ਸ਼ਰਧਾ ਕਪੂਰ ਨੂੰ ਸਾਲ 2013 ਵਿੱਚ ਆਈ ਫਿਲਮ ਆਸ਼ਿਕੀ 2 ਤੋਂ ਪ੍ਰਸਿੱਧੀ ਮਿਲੀ



ਸ਼ਰਧਾ ਨੂੰ ਹਾਲੀਵੁੱਡ ਗੀਤ ਸੁਣਨਾ ਪਸੰਦ ਹੈ, ਵਿਦ ਦਿ ਸਨਸ਼ਾਈਨ ਉਸਦਾ ਪਸੰਦੀਦਾ ਗੀਤ ਹੈ

ਇੱਕ ਇੰਟਰਵਿਊ 'ਚ ਟਾਈਗਰ ਸ਼ਰਾਫ ਨੇ ਦੱਸਿਆ ਸੀ ਕਿ ਸ਼ਰਧਾ ਉਨ੍ਹਾਂ ਦੀ ਕ੍ਰਸ਼ ਸੀ

ਸ਼ਰਧਾ ਕਪੂਰ ਦਾ ਨਾਂ ਕਈ ਸਿਤਾਰਿਆਂ ਨਾਲ ਜੁੜ ਚੁੱਕਾ ਹੈ