ਸ਼੍ਰਿਯਾ ਸਰਨ ਅਸਲ ਜ਼ਿੰਦਗੀ 'ਚ ਕਾਫੀ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀ ਹੈ

ਉਸ ਦੀਆਂ ਸਟਾਈਲਿਸ਼ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਬੇਤਾਬ ਕਰ ਰਹੀਆਂ ਹਨ

ਸ਼੍ਰਿਆ ਨੇ ਸਾਊਥ ਫਿਲਮ ਇੰਡਸਟਰੀ ਦੇ ਨਾਲ ਬਾਲੀਵੁੱਡ 'ਚ ਵੀ ਖਾਸ ਪਛਾਣ ਬਣਾਈ ਹੈ

ਹਾਲ ਹੀ 'ਚ ਸ਼੍ਰਿਆ ਨੇ ਰੈੱਡ ਡਰੈੱਸ 'ਚ ਬੇਹੱਦ ਸਟਾਈਲਿਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਗਲੈਮ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ

ਉਹ ਰੈੱਡ ਕਲਰ ਦੀ ਥਾਈ ਸਲਿਟ ਸਕਰਟ ਤੇ ਫੁੱਲ ਸਲੀਵਜ਼ ਮੈਚਿੰਗ ਕ੍ਰੌਪ ਟਾਪ ਪਹਿਨ ਕੇ ਕਿਲਰ ਪੋਜ਼ ਦਿੱਤੇ

ਸ਼੍ਰਿਯਾ ਸਰਨ ਦੇ ਇਸ ਸਿਜ਼ਲਿੰਗ ਫੋਟੋਸ਼ੂਟ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ

ਪ੍ਰਸ਼ੰਸਕ ਉਸ ਦੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਦੀਵਾਨਾ ਹੋ ਗਏ ਹਨ

ਤਸਵੀਰਾਂ 'ਚ ਅਦਾਕਾਰਾ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰ ਰਹੀ ਹੈ

ਉਸ ਦੀ ਫਿਟਨੈੱਸ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ