ਸ਼੍ਰੀਆ ਨੇ ਹਾਲ ਹੀ 'ਚ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਬੈਕਲੈੱਸ ਡਰੈੱਸ ਪਾਈ ਹੋਈ ਹੈ ਜਿਸ 'ਚ ਉਸ ਦੀ ਹੌਟਨੈੱਸ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ ਸ਼੍ਰੀਆ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਕੇ ਚਰਚਾ 'ਚ ਰਹਿੰਦੀ ਹੈ ਅਦਾਕਾਰਾ ਹਰ ਵਾਰ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ ਸ਼੍ਰਿਯਾ ਨੇ ਬੇਹੱਦ ਰਿਵੀਲਿੰਗ ਬੈਕਲੇਸ ਥਾਈਟ ਹਾਈ ਸਲਿਟ ਡਰੈੱਸ ਪਾਈ ਹੋਈ ਹੈ ਸ਼੍ਰਿਯਾ ਸਰਨ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਈਅਰਰਿੰਗਸ, ਸਟਾਈਲ ਹੋਅਰ ਲੁੱਕ ਤੇ ਗਲੈਮਰਸ ਮੇਕਅੱਪ ਨਾਲ ਸ਼੍ਰਿਯਾ ਨੇ ਆਪਣਾ ਲੁੱਕ ਪੂਰਾ ਕੀਤਾ ਅਭਿਨੇਤਰੀ ਕੈਮਰੇ ਦੇ ਸਾਹਮਣੇ ਆਪਣੀ ਪਰਫੈਕਟ ਟੋਨ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਸ਼੍ਰੀਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 'ਦ੍ਰਿਸ਼ਯਮ 2' 'ਚ ਨਜ਼ਰ ਆਈ ਸੀ