ਭਾਬੀਜੀ ਘਰ ਪਰ ਹੈ ਦੀ ਅੰਗੂਰੀ ਭਾਬੀ ਉਰਫ ਸ਼ੁਭਾਂਗੀ ਅਤਰੇ ਨੂੰ ਕਿਸੇ ਜਾਣ-ਪਛਾਣ ਦੀ ਮੁਹਤਾਜ਼ ਨਹੀਂ

ਸ਼ੋਅ ਵਿੱਚ ਸ਼ੁਭਾਂਗੀ ਇੱਕ ਸਧਾਰਨ ਔਰਤ ਦੀ ਭੂਮਿਕਾ ਨਿਭਾ ਰਹੀ ਹੈ।

ਪਰ ਸ਼ੁਭਾਂਗੀ ਅਸਲ ਜ਼ਿੰਦਗੀ ਵਿੱਚ ਬਹੁਤ ਸਟਾਈਲਿਸ਼ ਹੈ

ਸ਼ੁਭਾਂਗੀ ਨੇ ਆਪਣੀ ਫੋਟੋ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।

ਫੋਟੋ 'ਚ ਸ਼ੁਭਾਂਗੀ ਸਾੜ੍ਹੀ ਪਾ ਕੇ ਆਪਣੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਸ਼ੁਭਾਂਗੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਆਪਣੀਆਂ ਤਸਵੀਰਾਂ ਨਾਲ ਆਪਣੇ ਫੈਨਜ਼ ਨੂੰ ਪ੍ਰਭਾਵਿਤ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ।

ਸ਼ੁਭਾਂਗੀ ਅਤਰੇ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ

ਇੰਸਟਾਗ੍ਰਾਮ 'ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ ,ਜੋ ਉਸ ਨੂੰ ਬਹੁਤ ਪਿਆਰ ਕਰਦੇ ਹਨ।

ਪ੍ਰਸ਼ੰਸਕਾਂ ਲਈ ਸ਼ੁਭਾਂਗੀ ਦੀਆਂ ਤਸਵੀਰਾਂ ਤੋਂ ਨਜਰਾਂ ਹਟਾਉਣਾ ਮੁਸ਼ਕਲ ਹੈ।