43 ਸਾਲ ਦੀ ਉਮਰ 'ਚ ਮੋਨੋਕਿਨੀ ਪਹਿਨ ਕੇ ਪੂਲ 'ਚ ਉਤਰੀ ਉਰਵਸ਼ੀ ਢੋਲਕੀਆ

ਉਰਵਸ਼ੀ ਢੋਲਕੀਆ ਨੇ ਆਪਣੇ ਭਾਰ ਘਟਾਉਣ ਦੇ ਬਦਲਾਅ ਦੀ ਇੱਕ ਝਲਕ ਸਾਂਝੀ ਕੀਤੀ

ਉਰਵਸ਼ੀ ਨੇ ਕੈਪਸ਼ਨ 'ਚ ਦੱਸਿਆ ਕਿ ਉਸ ਨੇ 5 ਸਾਲ ਪੁਰਾਣੀ ਮੋਨੋਕਿਨੀ ਪਹਿਨੀ ਹੈ

ਮੋਨੋਕਿਨੀ 'ਚ ਉਹ ਕਾਫੀ ਫਿੱਟ ਨਜ਼ਰ ਆ ਰਹੀ ਹੈ

ਕਹਿਣ ਨੂੰ ਤਾਂ ਉਰਵਸ਼ੀ ਦੋ ਬੇਟਿਆਂ ਦੀ ਮਾਂ ਹੈ

ਪਰ ਉਰਵਸ਼ੀ ਢੋਲਕੀਆ ਦੇ ਗਲੈਮਰ ਨੂੰ ਦੇਖ ਕੇ ਉਮਰ ਦਾ ਪਤਾ ਨਹੀਂ ਲੱਗਦਾ

ਟੀਵੀ ਅਦਾਕਾਰਾ ਉਰਵਸ਼ੀ ਦੇ ਸਟਾਈਲ ਦੇ ਲੱਖਾਂ ਲੋਕ ਦੀਵਾਨੇ ਹਨ

ਉਹ ਲੁੱਕਸ 'ਚ ਆਪਣੇ ਤੋਂ ਛੋਟੀ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ।

ਉਰਵਸ਼ੀ ਨੇ ਕੋਮੋਲਿਕਾ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿਚ ਆਪਣਾ ਨਾਂ ਬਣਾ ਲਿਆ ਹੈ।

ਉਰਵਸ਼ੀ ਨੂੰ ਨੈਗੇਟਿਵ ਰੋਲ ਲਈ ਕਾਫੀ ਪਸੰਦ ਕੀਤਾ ਗਿਆ ਹੈ।