ਸ਼ਵੇਤਾ ਤਿਵਾਰੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਅਦਾਕਾਰਾ ਨੇ ਆਪਣੀ ਕਰਵੀ ਬਾਡੀ ਦਾ ਜਲਵਾ ਬਿਖੇਰਿਆ।

ਅਦਾਕਾਰਾ ਸਿੰਗਲ ਮਾਂ ਹੈ ਅਤੇ ਦੋ ਬੱਚਿਆਂ ਦੀ ਦੇਖਭਾਲ ਕਰਦੀ ਹੈ।

ਉਸ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਦੇ ਸੇਂਟ ਇਜ਼ਾਬੇਲ ਹਾਈ ਸਕੂਲ ਤੋਂ ਕੀਤੀ

ਬੁਰਹਾਨਿਸ ਕਾਲਜ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ।