41 ਸਾਲ ਦੀ ਉਮਰ 'ਚ ਵੀ ਸ਼ਵੇਤਾ ਤਿਵਾਰੀ ਢਾਹੁੰਦੀ ਹੈ ਕਹਿਰ ਸ਼ਵੇਤਾ ਤਿਵਾਰੀ ਫਿਟਨੈੱਸ ਫ੍ਰੀਕ ਹੈ ਸ਼ਵੇਤਾ ਦੇ ਇੰਸਟਾਗ੍ਰਾਮ 'ਤੇ 3.6 ਮਿਲੀਅਨ ਫਾਲੋਅਰਜ਼ ਹਨ ਸ਼ਵੇਤਾ ਆਪਣੀ ਬੇਟੀ ਨੂੰ ਗਲੈਮਰ 'ਚ ਸਖਤ ਟੱਕਰ ਦਿੰਦੀ ਹੈ ਸ਼ਵੇਤਾ ਨੂੰ ਦੇਖਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਮਰ ਤਾਂ ਉਸ ਲਈ ਸਿਰਫ ਇਕ ਨੰਬਰ ਹੈ। ਸ਼ਵੇਤਾ ਪ੍ਰੋਫੈਸ਼ਨਲ ਦੇ ਨਾਲ ਪਰਸਨਲ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ ਸਾੜ੍ਹੀ 'ਚ ਸ਼ਵੇਤਾ ਤਿਵਾਰੀ ਕਾਫੀ ਖੂਬਸੂਰਤ ਲੱਗ ਰਹੀ ਹੈ। ਸ਼ਵੇਤਾ ਤਿਵਾਰੀ ਸਾੜ੍ਹੀ ਦੀ ਰਾਣੀ ਹੈ ਸਾਰੀਆਂ ਕਿਸਮਾਂ ਦੀਆਂ ਸਾੜੀਆਂ ਸ਼ਵੇਤਾ ਤਿਵਾਰੀ ਨੂੰ ਸੂਟ ਕਰਦੀਆਂ ਹਨ ਸ਼ਵੇਤਾ ਸਾੜ੍ਹੀ ਦੇ ਨਾਲ ਆਪਣੇ ਮੇਕਅੱਪ ਦਾ ਵੀ ਖਾਸ ਧਿਆਨ ਰੱਖਦੀ ਹੈ