ਵੱਧ ਕੌਫੀ ਪੀਣ ਨਾਲ ਬਹੁਤ ਸਾਰੀ ਸਰੀਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ



ਸਵੇਰੇ ਕੌਫੀ ਪੀਣ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੈ



ਜੇਕਰ ਤੁਸੀਂ ਜ਼ਿਆਦਾ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਲੂਸ ਮੋਸ਼ਨ ਤੇ ਐਸਿਡ ਰਿਫਲੈਕਸ ਹੋ ਸਕਦਾ ਹੈ



ਹਾਈ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਵੱਧ ਕੌਫੀ ਪੀਣ ਤੋਂ ਮਨ੍ਹਾ ਕੀਤਾ ਜਾਂਦਾ ਹੈ



ਤੁਹਾਨੂੰ ਵਾਰ-ਵਾਰ ਬਾਥਰੂਮ ਜਾਣਾ ਪੈ ਸਕਦਾ ਹੈ



ਇਸ ਨਾਲ ਤੁਹਾਨੂੰ ਡੀਹਾਈਡ੍ਰੇਸ਼ਨ ਵੀ ਹੋ ਸਕਦੀ ਹੈ



ਪੇਟ ਵਿੱਚ ਗਰਮੀ ਵੀ ਹੋ ਸਕਦੀ ਹੈ



ਦਿਲ ਦੀ ਬਿਮਾਰੀ ਵਿੱਚ ਕੌਫੀ ਪੀਣ ਤੋਂ ਬਚਣਾ ਚਾਹੀਦਾ ਹੈ



ਇਸ ਨਾਲ ਨੀਂਦ ਨਾ ਆਉਣ ਦੀ ਬਿਮਾਰੀ ਹੋ ਸਕਦੀ ਹੈ



ਇਸ ਕਰਕੇ ਤੁਹਾਡਾ ਸਟ੍ਰੈਸ ਦਾ ਲੈਵਲ ਵੱਧ ਸਕਦਾ ਹੈ