ਅਕਸਰ ਲੋਕਾਂ ਨੂੰ ਸਵੇਰੇ ਚਾਹ ਦੇ ਨਾਲ ਬਿਸਕੁੱਟ ਖਾਣਾ ਪਸੰਦ ਹੁੰਦਾ ਹੈ



ਚਾਹ ਅਤੇ ਬਿਸਕੁੱਟ ਦਾ ਕਾਮਬੀਨੇਸ਼ਨ ਕਾਫ਼ੀ ਟੇਸਟੀ ਲੱਗਦਾ ਹੈ



ਖਾਲੀ ਪੇਟ ਚਾਹ ਪੀਣ ਨਾਲ ਤੁਹਾਨੂੰ ਐਸੀਡਿਟੀ ਹੋ ਸਕਦੀ ਹੈ



ਵੇਟ ਲਾਸ ਜਰਨੀ ਵਿੱਚ ਭੁੱਲ ਕੇ ਵੀ ਖਾਲੀ ਪੇਟ ਚਾਹ ਨਾ ਪੀਓ



ਇਸ ਨਾਲ ਭਾਰ ਘਟਣ ਦੀ ਥਾਂ ਵੱਧ ਜਾਵੇਗੀ



ਕੁਝ ਲੋਕਾਂ ਨੂੰ ਅੰਤੜੀ ਵਿੱਚ ਪਰੇਸ਼ਾਨੀ ਹੁੰਦੀ ਹੈ



ਬਿਸਕੁਟ ਅਤੇ ਚਾਹ ਵਿੱਚ ਪ੍ਰੋਸੈਸਡ ਸ਼ੂਗਰ ਜ਼ਿਆਦਾ ਹੁੰਦੀ ਹੈ



ਡਾਇਬਟੀਜ਼ ਦੇ ਪੈਸ਼ੇਂਟ ਨੂੰ ਖਾਲੀ ਪੇਟ ਨਹੀਂ ਪੀਣੀ ਚਾਹੀਦੀ ਹੈ



ਬਿਸਕੁੱਟ ਵਿੱਚ ਵੀ ਮੈਦਾ ਜ਼ਿਆਦਾ ਹੁੰਦਾ ਹੈ