ਜ਼ਿਆਦਾਤਰ ਲੋਕ ਟਮਾਟਰ ਖਾਣਾ ਪਸੰਦ ਕਰਦੇ ਹਨ। ਸਬਜ਼ੀ ਹੋਵੇ ਜਾਂ ਸਲਾਦ, ਕਈਆਂ ਨੂੰ ਤਾਂ ਟਮਾਟਰ ਤੋਂ ਬਿਨਾਂ ਸਭ ਕੁਝ ਅਧੂਰਾ ਲੱਗਦਾ ਹੈ।