ਸ਼ਹਿਦ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ



ਪਰ ਜ਼ਿਆਦਾ ਅਤੇ ਜ਼ਰੂਰਤ ਤੋਂ ਜ਼ਿਆਦਾ ਸ਼ਹਿਦ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ



ਜਿਨ੍ਹਾਂ ਲੋਕਾਂ ਨੂੰ ਪਰਾਗ ਕਣਾਂ ਤੋਂ ਐਲਰਜੀ ਹੁੰਦੀ ਹੈ



ਉਨ੍ਹਾਂ ਨੂੰ ਸ਼ਹਿਦ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ



ਲੋੜ ਤੋਂ ਵੱਧ ਸ਼ਹਿਦ ਦਾ ਸੇਵਨ ਕਰਨ ਨਾਲ ਫੂਡ ਪਾਇਜ਼ਨਿੰਗ ਹੋ ਸਕਦੀ ਹੈ



ਛੋਟੇ ਬੱਚਿਆਂ ਨੂੰ ਸ਼ਹਿਦ ਨਾਲ ਫੂਡ ਪਾਇਜ਼ਨਿੰਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ



ਸ਼ਹਿਦ ਵਿੱਚ ਫਰੂਕਟੋਜ਼ ਪਾਇਆ ਜਾਂਦਾ ਹੈ



ਜੋ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਨੁਕਸਾਨਦਾਇਕ ਹੁੰਦਾ ਹੈ



ਇਸ ਤੋਂ ਇਲਾਵਾ ਸ਼ਹਿਦ ਦਾ ਸੇਵਨ ਨਾਲ ਪੇਟ ਦਰਦ ਦਾ ਕਾਰਨ ਬਣ ਸਕਦਾ ਹੈ



ਵੱਧ ਮਾਤਰਾ ਵਿੱਚ ਸ਼ਹਿਦ ਦੇ ਸੇਵਨ ਨਾਲ ਵਾਲ ਚਿੱਟੇ ਹੋ ਸਕਦੇ ਹਨ