ਪੀਰੀਅਡਸ 'ਚ ਕਈ ਕਾਰਨਾਂ ਕਰਕੇ ਦਰਦ ਹੁੰਦਾ ਹੈ ਇਸ ਤੋਂ ਰਾਹਤ ਪਾਉਣ ਲਈ ਅਪਣਾਉ ਇਹ ਤਰੀਕੇ ਹੌਟ ਪੇਨ ਰਿਲੀਫ ਪੈਡ ਦੀ ਵਰਤੋਂ ਕਰੋ ਪੇਟ,ਕਮਰ ਅਤੇ ਦਰਦ ਵਾਲੀ ਥਾਂ ‘ਤੇ ਮਾਲਿਸ਼ ਕਰੋ ਮਾਲਿਸ਼ ਕਰਨ ਲਈ ਹਲਕੇ ਗਰਮ ਤੇਲ ਦੀ ਵਰਤੋਂ ਕਰੋ ਥੋੜਾ ਜਿਹਾ ਯੋਗਾ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਮੈਡੀਟੇਸ਼ਨ ਵੀ ਕਰ ਸਕਦੇ ਹੋ ਜਿੰਨਾ ਹੋ ਸਕੇ ਆਰਾਮ ਕਰੋ ਆਰਾਮ ਕਰਨ ਲਈ ਇਹ ਤਰੀਕਾ ਅਪਣਾਓ ਬਾਥਟਬ ਵਿੱਚ ਗਰਮ ਪਾਣੀ ਦੇ ਨਾਲ ਅਸੈਂਸ਼ੀਅਲ ਆਇਲ ਮਿਲਾ ਕੇ ਪੈਰ ਪਾ ਕੇ ਨੈਪ ਲਓ