ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਫਿਲਹਾਲ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਹਨ। ਇਹ ਮੈਚ ਜਿੱਤਣ ਵਾਲੀ ਟੀਮ ਸੀਰੀਜ਼ ਜਿੱਤੇਗੀ।
416 ਦਿਨ ਤੇ 10,000 ਘੰਟਿਆਂ 'ਚ ਤਿਆਰ ਹੋਇਆ ਆਥੀਆ ਸ਼ੈੱਟੀ ਦਾ ਲਹਿੰਗਾ
ਜਿੰਮ ਤੋਂ ਲੈ ਕੇ ਸਵੀਮਿੰਗ ਪੂਲ ਤੱਕ, ਅਹਿਮਦਾਬਾਦ ਦਾ Narendra Modi Stadium ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ
ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀਆਂ ਖਿਡਾਰਨਾਂ ਨੇ ਜਸ਼ਨ ਮਨਾਇਆ
ਨਿਊਜ਼ੀਲੈਂਡ ਖਿਲਾਫ਼ ਦੂਜੇ ਟੀ-20 ਲਈ ਲਖਨਊ ਪਹੁੰਚੀ ਟੀਮ ਇੰਡੀਆ