ਸੋਨਾਕਸ਼ੀ ਸਿਨਹਾ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ

ਅਦਾਕਾਰੀ ਦੇ ਨਾਲ-ਨਾਲ ਲੁੱਕ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਖੂਬਸੂਰਤ ਅੰਦਾਜ਼ ਲਈ ਕਾਫੀ ਮਸ਼ਹੂਰ ਹੈ

ਸੋਨਾਕਸ਼ੀ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ

ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਸੋਨਾਕਸ਼ੀ ਦਾ ਅੰਦਾਜ਼ ਕਾਫੀ ਗਲੈਮਰਸ ਹੁੰਦਾ ਹੈ

ਸੋਨਾਕਸ਼ੀ ਬਿਲਕੁਲ ਵੱਖਰੀ ਅਤੇ ਆਕਰਸ਼ਕ ਲੱਗ ਰਹੀ ਹੈ

ਸੋਨਾਕਸ਼ੀ ਬਿਲਕੁਲ ਵੱਖਰੀ ਅਤੇ ਆਕਰਸ਼ਕ ਲੱਗ ਰਹੀ ਹੈ