ਸੂਟ 'ਚ ਅਦਾਵਾਂ ਨਾਲ ਸੋਨਮ ਨੇ ਲੁੱਟਿਆ ਫੈਨਜ਼ ਦਾ ਦਿਲ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਸੋਨਮ ਬਾਜਵਾ ਟ੍ਰਡੀਸ਼ਨਲ ਅਵਤਾਰ 'ਚ ਕਹਿਰ ਬਰਸਾ ਰਹੀ ਸੋਨਮ ਸੂਟ 'ਚ ਸੋਨਮ ਨੇ ਤਸਵੀਰਾਂ ਕੀਤੀਆਂ ਸ਼ੇਅਰ ਇਸ ਆਊਟਫਿੱਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਸੋਨਮ ਆਉਣ ਵਾਲੀ ਫਿਲਮ ਜਿੰਦ ਮਾਹੀ ਦੀ ਪ੍ਰਮੋਸ਼ਨ 'ਚ ਬਿਜ਼ੀ ਹੈ ਸੋਨਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਫਿਲਮ ਜਿੰਦ ਮਾਹੀ ਟ੍ਰਡੀਸ਼ਨਲ ਅਵਤਾਰ 'ਚ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ ਸੋਨਮ ਸੋਨਮ ਪੰਜਾਬੀ ਇੰਡੱਸਟਰੀ ਦੀ ਟਾਪ ਅਦਾਕਾਰਾਂ 'ਚੋਂ ਇੱਕ ਹੈ ਆਏ ਦਿਨ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਰਹਿੰਦੀਆਂ ਹਨ ਵਾਇਰਲ ਸੋਨਮ ਦੀਆਂ ਵਾਇਰਲ ਫੋਟੋਜ਼