ਆਲੀਆ ਭੱਟ ਦੀ ਵੈੱਬ ਫਿਲਮ ਡਾਰਲਿੰਗਸ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ।
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਗਰਭਵਤੀ ਹੋਣ ਦੀ Good News ਰਣਵੀਰ ਕਪੂਰ ਅਤੇ ਆਲੀਆਂ ਨੇ ਸੋਸ਼ਲ ਮੀਡੀਆਂ 'ਤੇ ਸਾਂਝੀ ਕੀਤੀ ਸੀ।
ਅਦਾਕਾਰਾ ਅੱਜ-ਕੁੱਲ ਕਾਫੀ ਸੂਰਖੀਆਂ ਵਿੱਚ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੌਰਾਨ ਆਲੀਆ ਕਾਫੀ ਖੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਆਲੀਆ ਭੱਟ ਨੇ ਬਹੁਤ ਹੀ ਖੂਬਸੂਰਤੀ ਨਾਲ ਆਪਣੇ ਬੇਬੀ ਬੰਪ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਛੁਪਾਇਆ।