ਟ੍ਰਡੀਸ਼ਨਲ ਅਵਤਾਰ 'ਚ ਸੋਨਮ ਨੇ ਬਿਖੇਰੇ ਜਲਵੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸੋਨਮ ਬਾਜਵਾ ਗਰਾਰਾ ਪਾ ਕੇ ਫੋਟੋਜ਼ ਕੀਤੀਆਂ ਸ਼ੇਅਰ ਪਰਪਲ ਤੇ ਯੈਲੋ ਗਰਾਰਾ 'ਚ ਲੱਗੀ ਬੇਹੱਦ ਖੂਬਸੂਰਤ ਸਿੰਪਲ ਲੁੱਕ 'ਚ ਕਹਿਰ ਬਰਪਾ ਰਹੀ ਸੋਨਮ ਫਿਲਮ ਦੇ ਪ੍ਰਮੋਸ਼ਨ ਦੌਰਾਨ ਅਪਣਾਇਆ ਲੁੱਕ ਸੋਨਮ ਇਹਨੀਂ ਦਿਨੀਂ ਆਪਣੀ ਫਿਲਮ ਜਿੰਦ ਮਾਹੀ ਦਾ ਕਰ ਰਹੀ ਹੈ ਪ੍ਰਮੋਸ਼ਨ ਫਿਲਮ ਦੇ ਪ੍ਰਮੋਸ਼ਨ ਦੌਰਾਨ ਟ੍ਰਡੀਸ਼ਨਲ ਐਟਾਇਰ 'ਚ ਆ ਰਹੀ ਨਜ਼ਰ ਆਏ ਦਿਨ ਸੂਟ 'ਚ ਆਪਣੀ ਫੋਟੋ ਕਰਦੀ ਹੈ ਸ਼ੇਅਰ ਸੋਨਮ ਦੀਆਂ ਇਹ ਤਸਵੀਰਾਂ ਦੇਖ ਫੈਨਜ਼ ਹੋਏ ਦੀਵਾਨੇ ਦੇਖੋ ਸੋਨਮ ਦੀਆਂ ਵਾਇਰਲ ਤਸਵੀਰਾਂ