ਦੱਖਣ ਭਾਰਤੀ ਅਦਾਕਾਰਾ ਵਿਸ਼ਨੂੰਪ੍ਰਿਆ ਪਿੱਲਈ ਵਿਆਹ ਦੇ ਬਾਅਦ ਤੋਂ ਫਿਲਮੀ ਪਰਦੇ ਤੋਂ ਗਾਇਬ ਹੈ

ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੀ ਹੈ

ਅਦਾਕਾਰਾ ਮਲਿਆਲਮ ਅਤੇ ਤਾਮਿਲ ਇੰਡਸਟਰੀ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ

ਉਸਨੇ ਸਾਲ 2019 'ਚ ਵਿਨੇ ਵਿਜਯਨ ਨਾਲ ਵਿਆਹ ਕੀਤਾ ਸੀ, ਹੁਣ ਉਹ ਬੱਚੇ ਦੀ ਮਾਂ ਬਣ ਗਈ ਹੈ

ਅਦਾਕਾਰਾ ਨੇ ਖੁਦ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ

ਆਮਤੌਰ 'ਤੇ ਕਈ ਸੈਲੇਬਸ ਮਾਂ ਬਣਨ ਤੋਂ ਪਹਿਲਾਂ ਬੇਬੀ ਬੰਪ ਦੀਆਂ ਕਈ ਝਲਕੀਆਂ ਪੇਸ਼ ਕਰਦੇ ਹਨ

ਪਰ ਵਿਸ਼ਨੂੰਪ੍ਰਿਆ ਨੇ ਇਹ ਤਸਵੀਰਾਂ ਬਾਅਦ 'ਚ ਸ਼ੇਅਰ ਕੀਤੀਆਂ ਹਨ

ਅਦਾਕਾਰਾ ਦਾ ਇਹ ਬੇਬੀ ਬੰਪ ਫੋਟੋਸ਼ੂਟ ਬਹੁਤ ਵਧੀਆ ਹੈ ਪ੍ਰਸ਼ੰਸਕ ਉਸ ਨੂੰ ਵਧਾਈਆਂ ਦੇ ਰਹੇ ਹਨ

ਤਸਵੀਰ 'ਚ ਅਭਿਨੇਤਰੀ ਆਪਣੇ ਪਤੀ ਵਿਨੇ ਵਿਜਯਨ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ

ਤਸਵੀਰ 'ਚ ਅਦਾਕਾਰਾ ਨੇ ਆਪਣੇ ਬੱਚੇ ਦੀ ਖੂਬਸੂਰਤ ਝਲਕ ਦਿਖਾਈ ਹੈ