Ab de villiers ਨੇ ਆਈਪੀਐਲ ਦੇ ਇਤਿਹਾਸ ਵਿੱਚ 25 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ। ਕ੍ਰਿਸ ਗੇਲ ਨੇ 22ਵਾਰ ਇਸ ਖਿਤਾਬ ਨੂੰ ਹਾਸਲ ਕੀਤਾ ਹੈ। ਰੋਹਿਤ ਸ਼ਰਮਾ ਨੇ ਇਹ ਖਿਤਾਬ 19 ਵਾਰ ਹਾਸਿਲ ਕੀਤਾ ਹੈ। ਡੇਵਿਡ ਵਾਰਨਰ ਨੇ ਇਹ ਖਿਤਾਬ 18 ਵਾਰ ਆਪਣੇ ਨਾਂਅ ਹਾਸਿਲ ਕੀਤਾ ਹੈ। ਮਹਿੰਦਰ ਸਿੰਘ ਧੋਨੀ ਨੇ 17 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ।