WWE ਦੇ ਆਈਕੋਨਿਕ ਸੁਪਰਸਟਾਰ ਜੌਨ ਸੀਨਾ ਇਸ ਸਮੇਂ ਆਪਣੇ ਕਰੀਅਰ ਦੇ ਆਖਰੀ ਸਫ਼ਰ 'ਤੇ ਹਨ, ਪਰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ।