ਰਣਜੀ ਟਰਾਫੀ ਦਾ ਅਗਲਾ ਰਾਊਂਡ 23 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ।



ਰਿਪੋਰਟ ਮੁਤਾਬਕ, ਰਣਜੀ ਟਰਾਫੀ ਦੇ ਇਸ ਰਾਊਂਡ ਵਿੱਚ ਭਾਰਤੀ ਟੀਮ ਦੇ 5 ਖਿਡਾਰੀ ਖੇਡਦੇ ਦਿਸਣਗੇ।



ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਜੈਸਵਾਲ ਮੁੰਬਈ ਬਨਾਮ ਜੰਮੂ ਕਸ਼ਮੀਰ ਮੈਚ ਵਿੱਚ ਸ਼ਿਰਕਤ ਕਰਨਗੇ।



ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਖ਼ਰੀ ਵਾਰ 2015 ਵਿੱਚ ਰਣਜੀ ਟਰਾਫੀ ਮੈਚ ਖੇਡੇ ਸਨ।



ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਵਿਚਾਲੇ ਹੋਵੇਗਾ ਜ਼ਬਰਦਸਤ ਮੁਕਾਬਲਾ



ਦਿੱਲੀ ਵੱਲੋਂ ਰਿਸ਼ਭ ਪੰਤ ਤੇ ਜਡੇਜਾ ਸੌਰਾਸ਼ਟਰ ਲਈ ਖੇਡਦੇ ਨਜ਼ਰ ਆਉਣਗੇ।



ਰਿਸ਼ਭ ਪੰਤ ਨੇ 2017 ਵਿੱਚ ਜਡੇਜਾ ਨੇ 2023 ਵਿੱਚ ਆਖ਼ਰੀ ਰਣਜੀ ਮੈਚ ਖੇਡਿਆ ਸੀ।



ਪੰਜਾਬ ਦੇ ਵੱਲੋਂ ਕਰਨਾਟਕ ਦੇ ਖ਼ਿਲਾਫ਼ ਖੇਡਦੇ ਹੋਏ ਨਜ਼ਰ ਆਉਣਗੇ।



ਗਿੱਲ ਨੇ ਆਪਣਾ ਆਖ਼ਰੀ ਰਣਜੀ ਮੁਕਾਬਲਾ ਮੱਧ ਪ੍ਰਦੇਸ਼ ਦੇ ਖ਼ਿਲਾਫ਼ ਖੇਡਿਆ ਸੀ।