ਤੇਜ ਪੱਤਾ ਅਕਸਰ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ ਤੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇਸ ਦੇ ਪਾਣੀ ਨਾਲ ਕਰ ਸਕਦੇ ਹੋ। ਤੁਸੀਂ ਕਈ ਤਰੀਕਿਆਂ ਨਾਲ ਵਰਤ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦੇ: ਦਿਲ ਦੀ ਸਿਹਤ ਲਈ ਬਹੁਤ ਵਧੀਆ ਇਮਿਊਨ ਸਿਸਟਮ ਨੂੰ ਵਧਾਏਗੀ ਵਜ਼ਨ ਘਟਾਉਣ 'ਚ ਮਦਦਗਾਰ ਕੈਂਸਰ ਦੇ ਇਲਾਜ 'ਚ ਮਦਦਗਾਰ ਕਬਜ਼ ਨੂੰ ਰੋਕਣ 'ਚ ਮਦਦਗਾਰ ਤੇਜ ਪੱਤਾ ਪਾਣੀ ਕਿਵੇਂ ਬਣਾਉਣਾ ਹੈ ਪੈਨ 'ਚ ਪਾਣੀ ਗਰਮ ਕਰੋ ਅਤੇ ਇਸ ਵਿੱਚ ਇਕ ਤੇਜ ਪੱਤਾ ਪਾ ਕੇ ਉਬਾਲ ਲਓ ਤੇ ਇਸ ਨੂੰ ਛਾਣ ਕੇ ਚੁਸਕੀਆਂ ਲੈਂਦੇ ਹੋਏ ਪੀਓ।