ਖੀਰਾ ਸਿਹਤ ਦੇ ਲਈ ਫਾਇਦੇਮੰਦ ਹੈ ਪਰ ਸਵਾਲ ਇਹ ਹੈ ਕਿ ਸਰਦੀਆਂ ਵਿੱਚ ਖੀਰਾ ਖਾਣਾ ਚਾਹੀਦਾ ਹੈ ਜਾਂ ਨਹੀਂ ਵੈਸੇ ਗਰਮੀ ਹੀ ਨਹੀਂ ਸਰਦੀਆਂ ਦੇ ਲਈ ਵੀ ਫਾਇਦੇਮੰਦ ਹੈ ਖੀਰਾ ਸਰਦੀਆਂ ਵਿੱਚ ਖੀਰਾ ਕਿਸੇ ਵੀ ਵਰਦਾਨ ਤੋਂ ਘੱਟ ਨਹੀਂ ਹੈ ਖੀਰਾ ਬਲੱਡ ਸ਼ੂਗਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਇਹ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ ਖੀਰਾ ਪਾਚਨ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਅਜਿਹੇ ਵਿੱਚ ਤੁਸੀਂ ਸਰਦੀਆਂ ਵਿੱਚ ਖੀਰਾ ਖਾ ਸਕਦੇ ਹੋ ਤੁਸੀਂ ਖੀਰਾ ਸਲਾਦ ਰਾਹੀਂ ਖਾ ਸਕਦੇ ਹੋ ਖੀਰਾ ਖਾਣ ਵੇਲੇ ਸਮੇਂ ਦਾ ਧਿਆਨ ਰੱਖਣਾ ਜ਼ਰੂਰੀ ਹੈ