ਸਰਦੀਆਂ ਵਿੱਚ ਭਾਫ਼ ਲੈਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਸਹੀ ਤਰੀਕੇ ਨਾਲ ਭਾਫ਼ ਲੈਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਸਟੀਮ ਇਨਹੇਲਰ ਦੀ ਵਰਤੋਂ ਕਰਕੇ ਸਟੀਮ ਕਿਵੇਂ ਲੈਣੀ ਹੈ