ਠੰਢ ਦੇ ਮੌਸਮ 'ਚ ਅਸੀਂ ਭਾਵੇਂ ਜਿੰਨਾ ਮਰਜ਼ੀ ਬਚਾ ਲਈਏ, ਪਰ ਜ਼ੁਕਾਮ, ਗਲੇ 'ਚ ਖਰਾਸ਼ ਵਰਗੀਆਂ ਸਮੱਸਿਆਵਾਂ ਤਾਂ ਹੋ ਹੀ ਜਾਂਦੀਆਂ ਹਨ।