ਜਦੋਂ ਅਸੀਂ ਰਾਤ ਨੂੰ ਸੌਣ ਲਈ ਜਾਂਦੇ ਹਾਂ ਤਾਂ ਜਿਵੇਂ ਹੀ ਅਸੀਂ ਲੇਟਦੇ ਹਾਂ ਤਾਂ ਸਾਡੇ ਮਨ ਵਿਚ ਹਰ ਪਾਸਿਓਂ ਤਣਾਅ ਆਉਣ ਲੱਗ ਪੈਂਦਾ ਹੈ।