ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਕਿਸੇ ਜਾਣ-ਪਛਾਣ 'ਤੇ ਨਿਰਭਰ ਨਹੀਂ ਹੈ

ਸੁਹਾਨਾ ਖਾਨ ਹਰ ਰੋਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਸੁਹਾਨਾ ਖਾਨ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕਰਦੀ ਹੈ

ਹਾਲ ਹੀ 'ਚ ਸੁਹਾਨਾ ਨੇ ਸ਼ਾਨਦਾਰ ਐਥਨਿਕ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ

ਅਦਾਕਾਰਾ ਸੁਹਾਨਾ ਖਾਨ ਨੇ ਆਪਣੀ ਲੇਟੈਸਟ ਸਾੜੀ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਸੁਹਾਨਾ ਖਾਨ ਨੇ ਬਲੂ ਕਲਰ ਦੀ ਸਾਟਿਨ ਲੁੱਕ 'ਚ ਸਾੜ੍ਹੀ ਪਾਈ ਹੋਈ ਹੈ

ਇਸ ਦੇ ਨਾਲ ਉਸ ਨੇ ਇੱਕ ਰਿਵੀਲਿੰਗ ਬਲਾਊਜ਼ ਵੀ ਪਹਿਨਿਆ ਹੋਈਆ ਹੈ

ਓਪਨ ਹੇਅਰ, ਈਅਰਰਿੰਗਸ, ਮੱਥੇ 'ਤੇ ਬਿੰਦੀ ਤੇ ਘੱਟੋ-ਘੱਟ ਮੇਕਅੱਪ ਨਾਲ ਸੁਹਾਨਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ

ਉਨ੍ਹਾਂ ਨੇ ਮੰਨਤ ਦੀ ਬਾਲਕੋਨੀ 'ਚ ਆਪਣਾ ਫੋਟੋਸ਼ੂਟ ਕਰਵਾਇਆ ਹੈ

ਦੱਸ ਦੇਈਏ ਕਿ ਸੁਹਾਨਾ ਖਾਨ ਜਲਦ ਹੀ ਫਿਲਮ 'ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ