ਅਦਾਕਾਰਾ ਜੰਨਤ ਜ਼ੁਬੈਰ ਮੀਡੀਆ ਦੀ ਸਨਸਨੀ ਬਣ ਗਈ ਹੈ ਅਦਾਕਾਰਾ ਜੰਨਤ ਜ਼ੁਬੈਰ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਹਾਲ ਹੀ 'ਚ ਜੰਨਤ ਨੇ ਆਪਣੇ ਇੰਸਟਾ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਨੇ ਐਥਨਿਕ ਲੁੱਕ 'ਚ ਫੋਟੋਆਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਜੰਨਤ ਨੇ ਬਲੈਕ ਕਲਰ ਦੇ ਲਹਿੰਗਾ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਜੰਨਤ ਜ਼ੁਬੈਰ ਬੇਹੱਦ ਖੂਬਸੂਰਤ ਲੱਗ ਰਹੀ ਹੈ ਜੰਨਤ ਨੇ ਸਟਾਈਲਿਸ਼ ਬਲੈਕ ਲਹਿੰਗਾ ਦੇ ਨਾਲ ਇੱਕ ਸ਼ਿਮਰੀ ਡੀਪਨੇਕ ਬਲਾਊਜ਼ ਕੈਰੀ ਕੀਤਾ ਹੈ ਸਿਲਵਰ ਸੀਕਵੇਂਸ ਵਾਲਾ ਦੁਪੱਟਾ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ ਜੰਨਤ ਨੇ ਆਪਣੇ ਲੁੱਕ ਨੂੰ ਸਿਲਵਰ ਕਲਰ ਦੇ ਵੱਡੇ ਈਅਰਰਿੰਗਸ ਤੇ ਹੇਅਰ ਨੂੰ ਸੋਫਟ ਵੇਵੀ ਟੱਚ ਦੇ ਕੇ ਪੂਰਾ ਕੀਤਾ ਜੰਨਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਉਸ ਨੂੰ ਇੰਸਟਾ 'ਤੇ 46.8 ਮਿਲੀਅਨ ਲੋਕ ਫਾਲੋ ਕਰਦੇ ਹਨ