ਸੂਰਜਮੁਖੀ ਦਾ ਫੁੱਲ ਬਹੁਤ ਸੁੰਦਰ ਅਤੇ ਆਕਰਸ਼ਕ ਲੱਗਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਬੀਜ ਤੁਹਾਡੇ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ।ਜੀ ਹਾਂ, ਸੂਰਜਮੁਖੀ ਦਾ ਬੀਜ ਇੱਕ ਸੁਪਰ ਫੂਡ ਹੈ।