ਗਾਇਕਾ ਸੁਨਿਧੀ ਚੌਹਾਨ ਦੀ ਫੈਨ ਫਾਲੋਇੰਗ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਹੈ

ਸੁਨਿਧੀ ਚੌਹਾਨ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ

ਸੁਨਿਧੀ ਨੇ 1996 ਵਿੱਚ ਦੂਰਦਰਸ਼ਨ ਦੇ ਗਾਇਕੀ ਸ਼ੋਅ 'ਮੇਰੀ ਆਵਾਜ਼ ਸੁਣੋ' ਜਿੱਤੀ ਸੀ

ਸੁਨਿਧੀ ਕਲਿਆਣਜੀ ਤੇ ਆਨੰਦਜੀ ਦੇ ਲਿਟਲ ਵੈਂਡਰਸ ਟਰੂਪ ਦੀ ਮੁੱਖ ਗਾਇਕਾ ਵੀ ਰਹੀ ਹੈ

ਸੁਨਿਧੀ ਨੇ ਆਪਣੇ ਗਾਇਕੀ ਦੀ ਸ਼ੁਰੂਆਤ 1996 ਵਿੱਚ ਫਿਲਮ ਸ਼ਾਸਤਰ ਨਾਲ ਕੀਤੀ ਸੀ

ਸੁਨਿਧੀ ਉਦਿਤ ਤੇ ਆਦਿਤਿਆ ਨਰਾਇਣ ਦੇ ਨਾਲ 'ਲੜਕੀ ਦੀਵਾਨੀ ਲੜਕਾ ਦੀਵਾਨਾ' ਗੀਤ ਗਾਇਆ

ਸੁਨਿਧੀ ਨੇ ਸ਼ੁਰੂ ਤੋਂ ਹੀ ਗਾਇਕਾ ਬਣਨ ਦਾ ਸੁਪਨਾ ਦੇਖਿਆ ਸੀ

ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਸਕੂਲੀ ਪੜ੍ਹਾਈ ਵੱਲ ਪੂਰਾ ਧਿਆਨ ਨਹੀਂ ਦਿੱਤਾ

ਸੁਨਿਧੀ ਨੇ ਸ਼ੁਰੂਆਤੀ ਦੌਰ 'ਚ ਜਗਰਾਤੇ 'ਚ ਵੀ ਗਾਇਆ ਹੈ

ਸੁਨਿਧੀ ਨੇ ਹਿੰਦੀ, ਬੰਗਾਲੀ, ਭੋਜਪੁਰੀ, ਕੰਨੜ, ਪੰਜਾਬੀ ਭਾਸ਼ਾਵਾਂ ਵਿੱਚ ਵੀ ਗੀਤ ਗਾਏ ਹਨ