ਸੰਨੀ ਲਿਓਨ ਦਾ ਸਵੈਗ ਚਲਾਏਗਾ ਜਾਦੂ।

ਸੰਨੀ ਲਿਓਨ ਇੱਕ ਅਲੱਗ ਅੰਦਾਜ਼ ਨਾਲ ਕਹਿਰ ਢਾਹ ਰਹੀ ਹੈ

'ਬੇਬੀ ਡੌਲ' ਦਾ ਨਵਾਂ ਅੰਦਾਜ਼

ਸੰਨੀ ਬਾਲੀਵੁੱਡ ਦੀਆਂ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਸੰਨੀ ਦੇ ਫ਼ੈਨਜ ਦੀ ਲਿਸਟ ਕਾਫੀ ਲੰਬੀ ਹੈ।

ਸੰਨੀ ਆਪਣੀ ਖੂਬਸੂਰਤੀ ਦੇ ਦਮ 'ਤੇ ਫ਼ੈਨਜ ਦੇ ਦਿਲਾਂ 'ਤੇ ਰਾਜ ਕਰਦੀ ਹੈ।

ਸੰਨੀ ਆਪਣੇ ਅੰਦਾਜ਼ ਨਾਲ ਫ਼ੈਨਜ ਦੇ ਹੋਸ਼ ਉਡਾਉਂਦੀ ਰਹਿੰਦੀ ਹੈ।

ਸੰਨੀ ਬੀਚ 'ਤੇ ਗਲੈਮਰਸ ਲੁੱਕ 'ਚ ਨਜ਼ਰ ਆਈ

ਸੰਨੀ ਦਾ ਹਰ ਅਵਤਾਰ ਕਾਤਲ ਹੈ

ਫਲੋਰਲ ਆਊਟ ਫਿਟ ਵਿੱਚ ਸੰਨੀ ਦਾ ਸਵੈਗ