ਟੀਵੀ ਦੀ ਮਸ਼ਹੂਰ ਨਾਗਿਨ ਸੁਰਭੀ ਚੰਦਨਾ ਸੋਸ਼ਲ ਮੀਡੀਆ 'ਤੇ ਕਲਰਫੁਲ ਡਰੈੱਸ ਨਾਲ ਛਾਈ
ਆਪਣੀ ਐਕਟਿੰਗ ਦੇ ਨਾਲ-ਨਾਲ ਸੁਰਭੀ ਚੰਦਨ ਦੇ ਸਟਾਈਲ ਦੀ ਵੀ ਕਾਫੀ ਚਰਚਾ ਹੁੰਦੀ
ਸੁਰਭੀ ਚੰਦਨਾ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ
ਸੁਰਭੀ ਚੰਦਨਾ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਘੰਟੀਆਂ ਵੱਜ ਰਹੀਆਂ ਹਨ
ਸੁਰਭੀ ਚੰਦਨਾ ਨੇ ਇਸ ਲੁੱਕ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ
ਇੰਨਾ ਹੀ ਨਹੀਂ ਸੁਰਭੀ ਨੂੰ ਇਸ ਮਲਟੀਕਲਰ ਸ਼ਾਰਟ ਡਰੈੱਸ ਅਤੇ ਬੂਟ 'ਚ ਦੇਖ ਕੇ ਯੂਜ਼ਰਸ ਉਸ ਨੂੰ ਲੇਡੀ ਰਣਵੀਰ ਸਿੰਘ ਵੀ ਕਹਿ ਰਹੇ
ਸੁਰਭੀ ਚੰਦਨਾ ਨੇ ਆਪਣੀ ਮਲਟੀਕਲਰ ਡਰੈੱਸ ਨਾਲ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਵੱਖਰੇ ਤਰੀਕੇ ਨਾਲ ਪੋਨੀਟੇਲ ਬਣਾਈ
ਕਲਰਫੁੱਲ ਡਰੈੱਸ 'ਚ ਸੁਰਭੀ ਚੰਦਨਾ ਦਾ ਅੰਦਾਜ਼ ਦੇਖ ਫੈਨਜ਼ ਉਸ 'ਤੇ ਮਰਨ ਨੂੰ ਤਿਆਰ