ਸਰਦੀਆਂ ਵਿੱਚ ਖਾਣ ਲਈ ਪਿਸਤਾ ਸਭ ਤੋਂ ਵਧੀਆ ਡਰਾਈ ਫਰੂਟ ਹੈ। ਇਹ ਸਰਦੀਆਂ ਵਿੱਚ ਤੁਹਾਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦਗਾਰ ਹੁੰਦਾ ਹੈ।