ਤਨੁਜ ਮਹਾਸ਼ਬਦੇ ਵੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹਨ। ਉਹ 42 ਸਾਲ ਦੀ ਉਮਰ 'ਚ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ।
ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਨੁਜ ਮਹਾਸ਼ਬਦੇ ਲੰਬੇ ਸਮੇਂ ਤੋਂ ਆਪਣੀ ਹੋਣ ਵਾਲੀ ਪਤਨੀ ਨੂੰ ਡੇਟ ਕਰ ਰਹੇ ਸਨ, ਜਿਸ ਨਾਲ ਉਹ ਹੁਣ ਨਵੇਂ ਸਾਲ 'ਚ ਵਿਆਹ ਕਰਨਗੇ।