ਫਿਲਮ ਸਿਟੀ ਵਿੱਚ ਤਾਰਾ ਸੁਤਾਰੀਆ ਨੂੰ ਬਹੁਤ ਘੱਟ ਸਮਾਂ ਰਿਹਾ ਪਰ ਇਸ ਤਾਰਾ ਨੇ ਬਣਾ ਲਈ ਹੈ ਖਾਸ ਥਾਂ
ਇਨ੍ਹਾਂ ਦੋ ਸਾਲਾਂ ਵਿੱਚ ਤਾਰਾ ਸੁਤਾਰੀਆ ਨੇਦੱਸਿਆ ਕਿ ਕਿਵੇਂ ਐਥਨਿਕ ਲੁੱਕ ਵਿੱਚ ਲੱਗ ਸਕਦੈ ਗਲੈਮਰ ਦਾ ਤੜਕਾ
ਤਾਰਾ ਸੁਤਾਰੀਆ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਲਹਿੰਗਾ ਪਹਿਨੀ ਨਜ਼ਰ ਆਉਂਦੀ
ਐਕਟਰਸ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਦੇ ਹੋਏ ਬਹੁਤ ਖੂਬਸੂਰਤ ਲੱਗ ਰਹੀ
ਤਾਰਾ ਸੁਤਾਰੀਆ ਆਪਣੇ ਲਹਿੰਗਾ ਨੂੰ ਹੋਰ ਖੂਬਸੂਰਤ ਬਣਾਉਣ ਲਈ ਹੈਵੀ ਜਿਊਲਰੀ ਕੈਰੀ ਕਰਦੀ