ਕਿਆਰਾ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੀ

ਚਿੱਟੇ ਕੁੜਤੇ ਦੇ ਨਾਲ ਸਿਰ 'ਤੇ ਪੀਲੇ ਰੰਗ ਦਾ ਦੁਪੱਟਾ ਲਈ ਨਜ਼ਰ ਆਈ ਕਿਆਰਾ

ਕਿਆਰਾ ਦੀ 'ਭੂਲ ਭੁਲਾਇਆ 2' 20 ਮਈ 2022 ਨੂੰ ਰਿਲੀਜ਼ ਹੋਵੇਗੀ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਆਖਰੀ ਵਾਰ ਸਿਧਾਰਥ ਮਲਹੋਤਰਾ ਨਾਲ 'ਸ਼ੇਰਸ਼ਾਹ' 'ਚ ਨਜ਼ਰ ਆਈ ਸੀ

ਅਭਿਨੇਤਰੀ ਕਾਰਤਿਕ ਆਰੀਅਨ ਨਾਲ 'ਭੂਲ ਭੁਲਈਆ 2' 'ਚ ਨਜ਼ਰ ਆਉਣ ਵਾਲੀ ਹੈ

'ਕਬੀਰ ਸਿੰਘ' ਅਦਾਕਾਰਾ ਕਿਆਰਾ ਅਡਵਾਨੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇੱਕ ਹੈ

ਕਿਆਰਾ ਭਾਵੇਂ ਪੱਛਮੀ ਪਹਿਰਾਵੇ ਪਹਿਨੇ ਜਾਂ ਭਾਰਤੀ... ਦੋਵੇਂ ਲੁੱਕ ਵਿੱਚ ਬਹੁਤ ਵਧੀਆ ਲੱਗਦੀਆਂ ਹਨ

ਕਿਆਰਾ ਅਡਾਨੀ ਸੋਸ਼ਲ ਮੀਡੀਆ 'ਚ ਕਾਫੀ ਐਕਟਿਵ ਰਹਿੰਦੀ ਹੈ

ਕਿਆਰਾ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆ ਹਨ