ਬੌਲੀਵੁੱਡ ਅਦਾਕਾਰ ਜਾਨ੍ਹਵੀ ਕਪੂਰ ਊਟੀ 'ਚ ਆਪਣਾ ਕੁਆਲਿਟੀ ਸਮਾਂ ਬਤੀਤ ਕਰ ਰਹੀ ਹੈ

ਊਟੀ ਵੇਕੇਸ਼ਨ ਤੋਂ ਜਾਨ੍ਹਵੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ

ਵੀਡੀਓ 'ਚ ਜਾਨ੍ਹਵੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ

ਵੀਡੀਓ 'ਚ ਜਾਨ੍ਹਵੀ ਸਾਈਕਲਿੰਗ ਕਰਦੀ ਦਿਖ ਰਹੀ ਹੈ

ਵੀਡੀਓ ਸ਼ੇਅਰ ਕਰ ਕੇ ਕੈਪਸ਼ਨ 'ਚ ਜਾਨ੍ਹਵੀ ਨੇ ਲਿਖਿਆ-ਊਟੀ ਡਾਇਰੀਜ਼

ਵੇਕੇਸ਼ਨ 'ਤੇ ਜਾਨ੍ਹਵੀ ਨਾਲ ਓਰਹਾਨ ਅਤੇ ਭੈਣ ਖੁਸ਼ੀ ਕਪੂਰ ਵੀ ਹੈ

ਘੱਟ ਸਮੇਂ 'ਚ ਜਾਨ੍ਹਵੀ ਨੇ ਬੌਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ

ਮਿਨੀਮਮ ਮੇਕਅੱਪ ਨਾਲ ਉਹਨਾਂ ਨੇ ਨੈਚੂਰਲ ਲੁੱਕ ਕ੍ਰੀਏਟ ਕੀਤਾ


ਆਖਰੀ ਵਾਰ ਜਾਨ੍ਹਵੀ ਨੂੰ ਹੌਰਰ-ਕਾਮੇਡੀ ਫਿਲਮ ਰੂਹੀ 'ਚ ਦੇਖਿਆ ਗਿਆ ਸੀ



ਰਾਜਕੁਮਾਰ ਰਾਓ ਵੀ ਇਸ ਫਿਲਮ 'ਚ ਨਜ਼ਰ ਆਏ ਸਨ

ਵੀਡੀਓ 'ਚ ਜਾਨ੍ਹਵੀ ਸਾਈਕਲਿੰਗ ਕਰਦੀ ਦਿਖ ਰਹੀ ਹੈ