ਆਥਿਆ ਸ਼ੈੱਟੀ -ਕ੍ਰਿਕੇਟਰ ਕੇ ਐੱਲ ਰਾਹੁਲ ਦੀ ਕੁਝ ਸਮੇਂ ਤੋਂ ਡੇਟਿੰਗ ਦੀ ਖਬਰ ਹੈ

ਅੱਜ ਕੇ ਐੱਲ ਰਾਹੁਲ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ


ਇਸ ਖਾਸ ਮੌਕੇ ਆਥਿਆ ਨੇ ਰਾਹੁਲ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਆਥਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਖਾਸ ਤਸਵੀਰਾਂ ਸ਼ੇਅਰ ਕੀਤੀਆਂ

ਕੈਪਸ਼ਨ 'ਚ ਲਿਖਿਆ ਕਿ- ਹਰ ਜਗ੍ਹਾ ਆਪਕਾ ਸਾਥ, ਜਨਮਦਿਨ ਮੁਬਾਰਕ ਹੋ

ਸੁਨੀਲ ਸ਼ੈੱਟੀ ਵੀ ਕੇ.ਐੱਲ ਰਾਹੁਲ ਨਾਲ ਇੱਕ ਚੰਗਾ ਰਿਸ਼ਤਾ ਸਾਂਝਾ ਕਰਦੇ ਹਨ

ਆਥਿਆ ਸ਼ੈੱਟੀ ਨੇ ਆਖਰੀ ਵਾਰ 'ਮੋਤੀਚੂਰ-ਚਕਨਾਚੂਰ' 'ਚ ਅਦਾਕਾਰੀ ਕੀਤੀ ਸੀ



ਰਾਹੁਲ-ਆਥਿਆ ਦੀ ਬਾਂਡਿੰਗ ਵੀ ਕਾਫੀ ਚੰਗੀ ਹੈ

ਦੋਨੋਂ ਇਕੱਠੇ ਬੇਹੱਦ ਕਿਊਟ ਕਪਲ ਨਜ਼ਰ ਆਉਂਦੇ ਹਨ