ਇਨ੍ਹੀ ਦਿਨੀ ਦਿਲਜੀਤ ਆਪਣੇ ਵਰਲਡ ਟੂਰ ਵਿੱਚ ਰੁੱਝੇ ਹੋਏ ਹਨ।

ਇਸ ਦੌਰਾਨ ਗਾਇਕ ਆਪਣੇ ਹਰ ਟੂਰ ਦੀਆਂ ਤਸਵੀਰਾਂ ਤੇ ਵੀਡੀਓ ਫੈਨਜ਼ ਨਾਲ ਸਾਂਝੀਆਂ ਕਰ ਰਹੇ ਹਨ।

ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਖ਼ਾਸ ਗੱਲ ਇਹ ਹੈ ਕਿ ਦਿਲਜੀਤ ਨੇ ਆਪਣੇ ਫ਼ੈਨਜ਼ ਦੀ ਸਪੈਸ਼ਲ ਡਿਮਾਂਡ ਤੇ ਇਹ ਕੰਸਰਟ ਇੰਡੀਆ ਤੋਂ ਸ਼ੁਰੂ ਕੀਤਾ ਹੈ।

ਦੱਸ ਦਈਏ ਕਿ 2 ਸਾਲਾਂ ਬਾਅਦ ਦਿਲਜੀਤ ਮਿਊਜ਼ਿਕ ਕੰਸਰਟ ਕਰ ਰਹੇ ਹਨ।

ਦੱਸ ਦਈਏ ਕਿ 2 ਸਾਲਾਂ ਬਾਅਦ ਦਿਲਜੀਤ ਮਿਊਜ਼ਿਕ ਕੰਸਰਟ ਕਰ ਰਹੇ ਹਨ।

ਦਰਅਸਲ, ਸਾਲ 2020 `ਚ ਦਿਲਜੀਤ ਦਾ ਮੁੰਬਈ ਕੰਸਰਟ ਕੋਰੋਨਾ ਦੌਰਾਨ ਲੌਕਡਾਊਨ ਲੱਗਣ ਕਰਕੇ ਕੈਂਸਲ ਹੋ ਗਿਆ ਸੀ।

ਆਪਣੇ ਵਰਲਡ ਟੂਰ ਦੀਆਂ ਇੱਕ ਤੋਂ ਬਾਅਦ ਇੱਕ ਗਾਇਕ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤੁਸੀ ਵੀ ਦੇਖੋ ਇਹ ਤਸਵੀਰਾਂ।

ਬੀਤੀ ਰਾਤ ਜਲੰਧਰ ਦੀ ਐਲਪੀਯੂ (LPU) ਯੂਨੀਵਰਸਿਟੀ 'ਚ ਦਿਲਜੀਤ ਦੋਸਾਂਜ ਨੇ ਖੂਬ ਰੰਗ ਬੰਨਿਆ।

ਦਿਲਜੀਤ ਆਪਣੇ ਸੋਸ਼ਲ ਅਕਾਊਂਟ ਦੇ ਜ਼ਰਿਏ ਹਮੇਸ਼ਾ ਫੈਨਜ਼ ਨਾਲ ਜੁੜੇ ਰਹਿੰਦੇ ਹਨ।

ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਕਰੋੜਾਂ ਦਿਲਾਂ 'ਤੇ ਰਾਜ ਕਰਦੇ ਹਨ।

ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਕਰੋੜਾਂ ਦਿਲਾਂ 'ਤੇ ਰਾਜ ਕਰਦੇ ਹਨ।