ਰਵਿੰਦਰ ਜਡੇਜਾ ਦੁਨੀਆ ਦੇ ਸਟਾਰ ਆਲਰਾਊਂਡਰਾਂ 'ਚ ਗਿਣੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਬ੍ਰਾਂਡ ਵੈਲਿਊ ਬਹੁਤ ਜ਼ਿਆਦਾ ਹੈ।

ਜਡੇਜਾ ਕਈ ਵਾਰ ਦੁਨੀਆ ਦੇ ਨੰਬਰ 1 ਆਲਰਾਊਂਡਰ ਬਣ ਚੁੱਕੇ ਹਨ

ਜਡੇਜਾ ਆਪਣੀ ਜੀਵਨ ਸ਼ੈਲੀ ਲਈ ਵੀ ਜਾਣਿਆ ਜਾਂਦਾ ਹਨ

ਰਵਿੰਦਰ ਜਡੇਜਾ ਦੀ ਕੁੱਲ ਜਾਇਦਾਦ ਲਗਪਗ 100 ਕਰੋੜ ਰੁਪਏ ਹੋਣ ਦਾ ਅੰਦਾਜ਼ਾ

ਅੰਤਰਰਾਸ਼ਟਰੀ ਕ੍ਰਿਕਟ ਤੇ ਆਈਪੀਐਲ ਤੋਂ ਸਭ ਤੋਂ ਵੱਧ ਕਮਾਈ ਕਰਦਾ ਹੈ

ਆਈਪੀਐਲ ਵਿੱਚ ਵੀ ਚੇਨਈ ਨੇ ਉਨ੍ਹਾਂ ਨੂੰ 16 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ

ਜਡੇਜਾ ਚੇਨਈ ਦੇ ਸਭ ਤੋਂ ਮਹਿੰਗਾ ਖਿਡਾਰੀ ਵੀ ਬਣ ਗਏ ਹਨ

ਰਵਿੰਦਰ ਜਡੇਜਾ ਜਾਮਨਗਰ, ਗੁਜਰਾਤ 'ਚ ਇਕ ਲਗਜ਼ਰੀ ਘਰ ਦਾ ਮਾਲਕ ਹੈ