ਤਾਰਾ ਸੁਤਾਰੀਆ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ।

ਤਾਰਾ ਅਕਸਰ ਚਰਚਾ 'ਚ ਰਹਿੰਦੀ ਹੈ।

ਉਨ੍ਹਾਂ ਨੂੰ ਬਾਂਦਰਾ ਸਥਿਤ ਡਬਿੰਗ ਸਟੂਡੀਓ ਦੇ ਬਾਹਰ ਦੇਖਿਆ।

ਉਹ ਆਪਣੀ ਆਉਣ ਵਾਲੀ ਫਿਲਮ ਦੀ ਤਿਆਰੀ 'ਚ ਰੁੱਝੀ ਹੋਈ ਹੈ।

ਅਦਾਕਾਰਾ ਇਸ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ।

ਜਿਸ 'ਚ ਤਾਰਾ ਸੁਤਾਰੀਆ ਅਰਜੁਨ ਕਪੂਰ ਦੇ ਨਾਲ ਨਜ਼ਰ ਆਵੇਗੀ।



ਬੁੱਧਵਾਰ ਨੂੰ ਹੀ ਫਿਲਮ ਦਾ ਪਹਿਲਾ ਪੋਸਟਰ ਸਾਹਮਣੇ ਆਇਆ ਹੈ।

ਅਦਾਕਾਰਾ ਨੇ ਸ਼ਾਰਟ ਜੀਨਸ ਨਾਲ ਪਹਿਨਿਆ ਬਲੈਕ ਅਪਰ ਵੀਅਰ ।

ਜਿਸ 'ਚ ਤਾਰਾ ਸੁਤਾਰੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਇਹ ਫਿਲਮ 29 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।