ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਦੱਖਣੀ ਅਫਰੀਕਾ ਖਿਲਾਫ਼ ਡਿੱਗਦੀਆਂ ਵਿਕਟਾਂ ਵਿਚਾਲੇ ਟੀਮ ਇੰਡੀਆ ਨੂੰ ਨਾ ਸਿਰਫ ਸੰਭਾਲਿਆ, ਸਗੋਂ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਭਾਰਤੀ ਟੀਮ ਦੇ ਸਕੋਰ ਨੂੰ ਸਨਮਾਨਜਨਕ ਸਥਿਤੀ 'ਤੇ ਪਹੁੰਚਾਇਆ।