ਟੀਮ ਇੰਡੀਆ ਕੋਲ ਪਹਿਲੇ ਟੀ-20 'ਚ ਹੀ ਇਤਿਹਾਸ ਰਚਣ ਦਾ ਮੌਕਾ

ਟੀਮ ਇੰਡੀਆ ਦੀ ਦੱਖਣੀ ਅਫਰੀਕਾ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼

ਇਸ ਦੌਰਾਨ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ

ਜੇਕਰ ਟੀਮ ਇੰਡੀਆ ਪਹਿਲਾ ਟੀ-20 ਮੈਚ ਜਿੱਤਦੀ ਤਾਂ ਇਹ ਟੀ-20 ਕ੍ਰਿਕਟ 'ਚ ਉਸ ਦੀ ਲਗਾਤਾਰ 13ਵੀਂ ਜਿੱਤ ਹੋਵੇਗੀ

ਟੀ-20 ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ ਕੋਈ ਵੀ ਟੈਸਟ ਖੇਡਣ ਵਾਲੀ ਟੀਮ ਲਗਾਤਾਰ 13 ਮੈਚ ਨਹੀਂ ਜਿੱਤ ਸਕੀ

ਟੀ-20 ਕ੍ਰਿਕਟ ਦੇ ਇਤਿਹਾਸ 'ਚ ਹੁਣ ਤੱਕ ਕੋਈ ਵੀ ਟੈਸਟ ਖੇਡਣ ਵਾਲੀ ਟੀਮ ਲਗਾਤਾਰ 13 ਮੈਚ ਨਹੀਂ ਜਿੱਤ ਸਕੀ

ਅਫਗਾਨਿਸਤਾਨ ਦੀ ਟੀਮ ਨੇ ਲਗਾਤਾਰ 12 ਟੀ-20 ਮੈਚ ਜਿੱਤੇ, ਟੀਮ ਇੰਡੀਆ ਪਹਿਲਾਂ ਹੀ ਅਫਗਾਨਿਸਤਾਨ ਦੇ ਇਸ ਰਿਕਾਰਡ ਦੀ ਬਰਾਬਰੀ ਕਰ ਚੁੱਕੀ ਹੈ

ਅਫਗਾਨਿਸਤਾਨ ਦੀ ਟੀਮ ਨੇ ਲਗਾਤਾਰ 12 ਟੀ-20 ਮੈਚ ਜਿੱਤੇ, ਟੀਮ ਇੰਡੀਆ ਪਹਿਲਾਂ ਹੀ ਅਫਗਾਨਿਸਤਾਨ ਦੇ ਇਸ ਰਿਕਾਰਡ ਦੀ ਬਰਾਬਰੀ ਕਰ ਚੁੱਕੀ ਹੈ

ਟੀਮ ਇੰਡੀਆ ਕੋਲ ਹੁਣ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕੇਐਲ ਰਾਹੁਲ ਦੀ ਕਪਤਾਨੀ ਵਿੱਚ ਇਤਿਹਾਸ ਰਚਣ ਦਾ ਮੌਕਾ

ਟੀਮ ਇੰਡੀਆ ਕੋਲ ਹੁਣ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕੇਐਲ ਰਾਹੁਲ ਦੀ ਕਪਤਾਨੀ ਵਿੱਚ ਇਤਿਹਾਸ ਰਚਣ ਦਾ ਮੌਕਾ

ਫਿਲਹਾਲ ਟੀਮ ਇੰਡੀਆ ਟੀ-20 ਫਾਰਮੈਟ 'ਚ ਨੰਬਰ ਇ੍ਕਰ ਟੀਮ ਬਣੀ, ਵਿਸ਼ਵ ਕੱਪ 'ਚ ਨਿਊਜ਼ੀਲੈਂਡ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਇਸ ਫਾਰਮੈਟ 'ਚ ਕੋਈ ਮੈਚ ਨਹੀਂ ਹਾਰੀ

ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਮੱਦੇਨਜ਼ਰ ਟੀਮ ਇੰਡੀਆ 'ਚ ਕਈ ਵੱਡੇ ਬਦਲਾਅ ਕੀਤੇ ਗਏ

ਟੀਮ ਦੀ ਕਮਾਨ ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਕੇਐਲ ਰਾਹੁਲ ਨੂੰ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ

ਰਿਸ਼ਭ ਪੰਤ ਟੀਮ ਦੇ ਉਪ ਕਪਤਾਨ, ਸੀਰੀਜ਼ ਜ਼ਰੀਏ ਹਾਰਦਿਕ ਪੰਡਿਯਾ ਅਤੇ ਦਿਨੇਸ਼ ਕਾਰਤਿਕ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ