Airtel ਨੇ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਵਿੱਚ 3 ਮਹੀਨਿਆਂ ਲਈ ਜੀਓਹੌਟਸਟਾਰ ਸਬਸਕ੍ਰਿਪਸ਼ਨ ਮਿਲੇਗਾ।

Published by: ਗੁਰਵਿੰਦਰ ਸਿੰਘ

Airtel ਦੇ ਇਸ ਰੀਚਾਰਜ ਦੀ ਕੀਮਤ 451 ਰੁਪਏ ਹੈ ਜਿਸ ਵਿੱਚ OTT ਮੁਫਤ ਵਿੱਚ ਮਿਲ ਰਿਹਾ ਹੈ।

Airtel ਦਾ ਇਸ ਡੇਟਾ ਪਲਾਨ ਵਧੇਰੇ ਜਾਣਕਾਰੀ ਲਈ ਅੱਗੇ ਦੇਖੋ

Published by: ਗੁਰਵਿੰਦਰ ਸਿੰਘ

451 ਰੁਪਏ ਵਿੱਚ 50ਜੀਬੀ ਡਾਟਾ ਮਿਲੇਗਾ ਇਹ ਉਨ੍ਹਾਂ ਲੋਕਾਂ ਲਈ ਫ਼ਾਇਦੇਮੰਗ ਹੈ ਜੋ ਜ਼ਿਆਦਾ ਡਾਟਾ ਚਾਹੁੰਦੇ ਹਨ।

451 ਵਾਲੇ ਇਸ ਪਲਾਨ ਵਿੱਚ ਗਾਹਕਾਂ ਨੂੰ ਜੀਓਹੌਟਸਟਾਰ ਨੂੰ 3 ਮਹੀਨਿਆਂ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ।

Published by: ਗੁਰਵਿੰਦਰ ਸਿੰਘ

JioHotsar ਉੱਤੇ ਵੈਬ ਸੀਰਿਜ਼ ਤੋਂ ਇਲਾਵਾ ਫਿਲਮਾਂ ਤੇ ਲਾਈਵ ਸਪੋਰਟਸ ਦੇ ਨਜ਼ਾਰੇ ਲੈ ਸਕਦੇ ਹੋ।

Published by: ਗੁਰਵਿੰਦਰ ਸਿੰਘ

ਇਸ ਪਲਾਨ ਵਿੱਚ ਗਾਹਕਾਂ ਨੂੰ 30 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ।



ਹਾਲਾਂਕਿ ਇਸ ਪਲਾਨ ਵਿੱਚ ਗਾਹਕਾਂ ਨੂੰ ਫੋਨ ਕਰਨ ਦੀ ਸੁਵਿਧਾ ਨਹੀਂ ਮਿਲੇਗੀ।

ਇਸ ਤੋਂ ਇਲਾਵਾ ਏਅਰਟੈਲ ਵਿੱਚ ਹੋਰ ਵੀ ਕਈ ਪਲਾਨ ਹਨ ਜਿਨ੍ਹਾਂ ਦਾ ਤੁਸੀਂ ਫ਼ਾਇਦਾ ਲੈ ਸਕਦੇ ਹੋ।