ਐਪਲ ਨੇ 9 ਸਤੰਬਰ 2024 ਨੂੰ ਆਪਣੇ ਮੈਗਾ ਈਵੈਂਟ ਵਿੱਚ ਦੁਨੀਆ ਭਰ ਵਿੱਚ ਨਵੀਨਤਮ ਆਈਫੋਨ 16 ਸੀਰੀਜ਼ ਲਾਂਚ ਕੀਤੀ ਹੈ।

Published by: ਗੁਰਵਿੰਦਰ ਸਿੰਘ

ਕੰਪਨੀ ਨੇ ਇਸ ਸੀਰੀਜ਼ 'ਚ 4 ਫੋਨ ਲਾਂਚ ਕੀਤੇ ਹਨ। ਭਾਰਤ 'ਚ ਵੀ 13 ਸਤੰਬਰ 2024 ਤੋਂ ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ।

ਇਸ ਦੇ ਨਾਲ ਹੀ ਕੰਪਨੀ ਨੇ ਲੋਕਾਂ ਨੂੰ ਲੁਭਾਉਣ ਲਈ ਇੱਕ ਸ਼ਾਨਦਾਰ ਐਕਸਚੇਂਜ ਆਫਰ ਪੇਸ਼ ਕੀਤਾ ਹੈ

Published by: ਗੁਰਵਿੰਦਰ ਸਿੰਘ

ਜਿਸ ਦੀ ਮਦਦ ਨਾਲ ਲੋਕ iPhone 16 ਦੀ ਖ਼ਰੀਦ 'ਤੇ 32,200 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ।

ਈ-ਕਾਮਰਸ ਸਾਈਟਸ ਅਮੇਜ਼ਨ ਅਤੇ ਫਲਿੱਪਕਾਰਟ 'ਤੇ iPhone 16 ਦੇ ਬੇਸ ਮਾਡਲ ਨੂੰ ਖਰੀਦਣ 'ਤੇ 32,200 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।

Published by: ਗੁਰਵਿੰਦਰ ਸਿੰਘ

ਹੁਣ ਤੁਹਾਨੂੰ ਦੱਸ ਦੇਈਏ ਕਿ ਇਹ ਆਫਰ ਤੁਹਾਡੇ ਪੁਰਾਣੇ ਸਮਾਰਟਫੋਨ ਦੀ ਸਥਿਤੀ ਅਤੇ ਬ੍ਰਾਂਡ 'ਤੇ ਨਿਰਭਰ ਕਰਦਾ ਹੈ।

ਜੇ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ ਗਈ ਹੈ ਤੇ ਹਾਲਤ ਬਿਲਕੁਲ ਫਿੱਟ ਹੈ ਤੇ ਇਹ ਬ੍ਰਾਂਡੇਡ ਹੈ, ਤਾਂ ਹੀ ਤੁਹਾਨੂੰ 32,200 ਰੁਪਏ ਦੀ ਛੋਟ ਮਿਲ ਸਕਦੀ ਹੈ।

Published by: ਗੁਰਵਿੰਦਰ ਸਿੰਘ

ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਸੀਂ iPhone 16 ਦਾ ਬੇਸ ਮਾਡਲ 79,900 ਰੁਪਏ ਦੀ ਬਜਾਏ ਸਿਰਫ 47,998 ਰੁਪਏ ਵਿੱਚ ਖਰੀਦ ਸਕਦੇ ਹੋ।