ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ 'ਚ ਆਪਣਾ ਨਵਾਂ 5G ਫੋਨ Samsung Galaxy M05 ਲਾਂਚ ਕਰ ਦਿੱਤਾ ਹੈ।

ਜੇਕਰ ਤੁਸੀਂ ਵੀ ਇੱਕ ਬਜਟ ਫ੍ਰੈਂਡਲੀ ਫੋਨ ਲੱਭ ਰਹੇ ਹੋ ਤਾਂ ਇਹ ਫੋਨ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ।

ਜੇਕਰ ਤੁਸੀਂ ਵੀ ਇੱਕ ਬਜਟ ਫ੍ਰੈਂਡਲੀ ਫੋਨ ਲੱਭ ਰਹੇ ਹੋ ਤਾਂ ਇਹ ਫੋਨ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ।

ਇਸ ਫੋਨ 'ਚ ਕੰਪਨੀ ਨੇ 64GB ਸਟੋਰੇਜ ਦੇ ਨਾਲ 5000mAh ਦੀ ਪਾਵਰਫੁੱਲ ਬੈਟਰੀ ਦਿੱਤੀ ਹੈ।

ਇਸ ਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Galaxy M05 'ਚ 6.7-ਇੰਚ ਦੀ ਵੱਡੀ HD ਡਿਸਪਲੇ ਹੈ।

ਇਸ ਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Galaxy M05 'ਚ 6.7-ਇੰਚ ਦੀ ਵੱਡੀ HD ਡਿਸਪਲੇ ਹੈ।

ਇਹ ਵੱਡੀ ਸਕ੍ਰੀਨ ਵੀਡੀਓ ਦੇਖਣ, ਗੇਮ ਖੇਡਣ ਜਾਂ ਸੋਸ਼ਲ ਮੀਡੀਆ ਬ੍ਰਾਊਜ਼ ਕਰਨ ਲਈ ਬਹੁਤ ਵਧੀਆ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।

ਇਸ ਵਿੱਚ ਇੱਕ 50MP ਵਾਈਡ-ਐਂਗਲ ਲੈਂਸ ਵੀ ਹੈ ਜੋ F/1.8 ਅਪਰਚਰ ਦੇ ਨਾਲ ਆਉਂਦਾ ਹੈ, ਜੋ ਘੱਟ ਰੋਸ਼ਨੀ ਵਿੱਚ ਵੀ ਸਪਸ਼ਟ ਅਤੇ ਵਿਸਤ੍ਰਿਤ ਫੋਟੋਆਂ ਖਿੱਚ ਸਕਦਾ ਹੈ।

ਇੱਕ 2MP depth-sensing ਕੈਮਰਾ ਵੀ ਹੈ, ਜੋ ਫੋਟੋਆਂ ਦੀ ਸਪਸ਼ਟਤਾ ਨੂੰ ਬਿਹਤਰ ਬਣਾਉਂਦਾ ਹੈ।

ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਹੈ।

ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਹੈ।

Samsung Galaxy M05 5G 'ਚ ਕੰਪਨੀ ਨੇ 4GB ਰੈਮ ਦੇ ਨਾਲ 64GB ਇੰਟਰਨਲ ਸਟੋਰੇਜ ਦਿੱਤੀ ਹੈ

Samsung Galaxy M05 5G ਦੀ ਕੀਮਤ 7999 ਰੁਪਏ ਰੱਖੀ ਹੈ।