BSNL ਨੇ ਪੇਸ਼ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਮਿਲਣਗੇ ਕਈ ਬੈਨੀਫਿਟ
abp live

BSNL ਨੇ ਪੇਸ਼ ਕੀਤਾ ਆਪਣਾ ਸਭ ਤੋਂ ਸਸਤਾ ਪਲਾਨ, ਮਿਲਣਗੇ ਕਈ ਬੈਨੀਫਿਟ

Published by: ਏਬੀਪੀ ਸਾਂਝਾ
ਸਰਕਾਰੀ ਦੂਰ ਸੰਚਾਰ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਖਾਸ ਪਲਾਨ ਪੇਸ਼ ਕੀਤਾ ਹੈ।
ABP Sanjha

ਸਰਕਾਰੀ ਦੂਰ ਸੰਚਾਰ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਖਾਸ ਪਲਾਨ ਪੇਸ਼ ਕੀਤਾ ਹੈ।

ਜਿਸ ਵਿਚ ਕਈ ਬੈਨੀਫਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ।
ABP Sanjha

ਜਿਸ ਵਿਚ ਕਈ ਬੈਨੀਫਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ।

BSNL ਦੇ ਇਸ ਕਿਫਾਇਤੀ ਰੀਚਾਰਜ ਪਲਾਨ ਦੀ ਕੀਮਤ 184 ਰੁਪਏ ਹੈ
ABP Sanjha

BSNL ਦੇ ਇਸ ਕਿਫਾਇਤੀ ਰੀਚਾਰਜ ਪਲਾਨ ਦੀ ਕੀਮਤ 184 ਰੁਪਏ ਹੈ

ABP Sanjha

ਗਾਹਕਾਂ ਨੂੰ ਇਸ ਪਲਾਨ ਦੇ ਨਾਲ 28 ਦਿਨਾਂ ਲਈ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਦਿੱਤਾ ਜਾਂਦਾ ਹੈ।

ABP Sanjha

ਇਸ 184 ਰੁਪਏ ਵਾਲੇ ਪਲਾਨ ਵਿੱਚ ਹਰ ਰੋਜ਼ 100 SMS ਦਾ ਲਾਭ ਵੀ ਦਿੱਤਾ ਜਾਂਦਾ ਹੈ।

ABP Sanjha

ਇਸ ਤੋਂ ਇਲਾਵਾ ਇਹ ਰੀਚਾਰਜ ਪਲਾਨ 28 ਦਿਨਾਂ ਲਈ ਹਰ ਰੋਜ਼ 1GB ਹਾਈ-ਸਪੀਡ ਡਾਟਾ ਦਿੰਦਾ ਹੈ।

ABP Sanjha

ਵਾਧੂ ਲਾਭ ਵਜੋਂ, ਇਸ ਰੀਚਾਰਜ ਪਲਾਨ ਦੇ ਨਾਲ, ਗਾਹਕਾਂ ਨੂੰ ਮੁਫਤ BSNL ਟੂਨਸ ਦਾ ਲਾਭ ਵੀ ਮਿਲੇਗਾ।

ABP Sanjha

ਇਸ ਤੋਂ ਵੀ ਸਸਤਾ ਇਕ ਪਲਾਨ ਹੈ ਜਿਸ ਦੀ ਕੀਮਤ 118 ਰੁਪਏ ਹੈ।ਇਸ ਦੀਪਲਾਨ ਦੀ ਵੈਧਤਾ 20 ਦਿਨਾਂ ਦੀ ਹੈ। ਇਸ ਪਲਾਨ ‘ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਫਾਇਦਾ ਦਿੱਤਾ ਜਾਂਦਾ ਹੈ।

ਪਲਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਹਾਰਡੀ ਗੇਮਜ਼, ਅਰੇਨਾ ਗੇਮਜ਼, ਗੇਮਿਓਨ ਐਸਟ੍ਰੋਟੇਲ, ਗੇਮੀਅਮ, ਜ਼ਿੰਗ ਮਿਊਜ਼ਿਕ ਅਤੇ WOW ਐਂਟਰਟੇਨਮੈਂਟ ਦੇ ਬੈਨੀਫਿਟ ਵੀ ਪ੍ਰਦਾਨ ਕਰਦਾ ਹੈ।