Apple ਅੱਜ Iphone 16 ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ।
abp live

Apple ਅੱਜ Iphone 16 ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ।

Published by: ਗੁਰਵਿੰਦਰ ਸਿੰਘ
ਐਪਲ ਨੇ ਆਈਫੋਨ ਦੀਆਂ ਕੀਮਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
abp live

ਐਪਲ ਨੇ ਆਈਫੋਨ ਦੀਆਂ ਕੀਮਤਾਂ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਪਰ ਇਸ ਮੌਕੇ ਆਈਫੋਨ 16 ਦੀ ਸੰਭਾਵਿਤ ਕੀਮਤਾਂ ਸਾਹਮਣੇ ਆਈਆਂ ਹਨ
abp live

ਪਰ ਇਸ ਮੌਕੇ ਆਈਫੋਨ 16 ਦੀ ਸੰਭਾਵਿਤ ਕੀਮਤਾਂ ਸਾਹਮਣੇ ਆਈਆਂ ਹਨ

Published by: ਗੁਰਵਿੰਦਰ ਸਿੰਘ
Apple Hub ਦੇ ਵੱਲੋਂ ਲੀਕ ਕੀਤੀ ਗਈ ਕੀਮਤ ਦੇ ਹਿਸਾਲ ਨਾਲ Iphone 16 ਫੋਨ ਦੀ ਕੀਮਤ 66 ਹਜ਼ਾਰ ਦੇ ਕਰੀਬ ਹੋ ਸਕਦੀ ਹੈ।
abp live

Apple Hub ਦੇ ਵੱਲੋਂ ਲੀਕ ਕੀਤੀ ਗਈ ਕੀਮਤ ਦੇ ਹਿਸਾਲ ਨਾਲ Iphone 16 ਫੋਨ ਦੀ ਕੀਮਤ 66 ਹਜ਼ਾਰ ਦੇ ਕਰੀਬ ਹੋ ਸਕਦੀ ਹੈ।

abp live

Iphone 16 Plus ਦੀ ਕੀਮਤ 74 ਹਜ਼ਾਰ ਰੁਪਏ ਦੇ ਨੇੜੇ ਹੋ ਸਕਦੀ ਹੈ

Published by: ਗੁਰਵਿੰਦਰ ਸਿੰਘ
abp live

Iphone 16 Pro ਦੀ ਕੀਮਤ 91 ਹਜ਼ਾਰ ਰੁਪਏ ਦੇ ਕਰੀਬ ਹੋ ਸਕਦੀ ਹੈ।

Published by: ਗੁਰਵਿੰਦਰ ਸਿੰਘ
abp live

Iphone 16 ਦੇ ਟਾਪ ਮਾਡਲ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।

abp live

Iphone 16 ਸੀਰਿਜ਼ ਵਿੱਚ ਕਈ ਨਵੇਂ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ

abp live

Iphone 16 ਦੇ ਲੁੱਕ ਤੇ ਡਿਜ਼ਾਇਨ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ।

Published by: ਗੁਰਵਿੰਦਰ ਸਿੰਘ
abp live

ਉੱਥੇ ਹੀ Iphone 16 ਵਿੱਚ ਮਿਲਣ ਵਾਲੇ AI ਫੀਚਰ ਉੱਤੇ ਲੋਕਾਂ ਦੀ ਖ਼ਾਸ ਨਜ਼ਰ ਰਹੇਗੀ।

Published by: ਗੁਰਵਿੰਦਰ ਸਿੰਘ