ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ।

ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ।

ਇਸ ਫੋਨ ਦਾ ਨਾਂ Samsung Galaxy A06 ਰੱਖਿਆ ਗਿਆ ਹੈ।

ਇਸ ਫੋਨ ਦਾ ਨਾਂ Samsung Galaxy A06 ਰੱਖਿਆ ਗਿਆ ਹੈ।

ਇਸ ਫੋਨ ਨੂੰ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਹੈਂਡਸੈੱਟ 'ਚ ਕਈ ਚੰਗੇ ਫੀਚਰਸ, ਕੈਮਰਾ ਅਤੇ ਬੈਟਰੀ ਦਿੱਤੀ ਗਈ ਹੈ।

Samsung Galaxy A06 'ਚ 50MP ਕੈਮਰਾ ਅਤੇ 500 mAh ਬੈਟਰੀ ਹੈ।

Samsung Galaxy A06 'ਚ 50MP ਕੈਮਰਾ ਅਤੇ 500 mAh ਬੈਟਰੀ ਹੈ।

ਇਸ ਹੈਂਡਸੈੱਟ ਦੀ ਸ਼ੁਰੂਆਤੀ ਕੀਮਤ 9,999 ਰੁਪਏ ਰੱਖੀ ਗਈ ਹੈ, ਜਿਸ 'ਚ 64GB ਸਟੋਰੇਜ ਉਪਲਬਧ ਹੈ।

ਇਸ ਤੋਂ ਇਲਾਵਾ ਇਸ ਦਾ 4GB 128 GB ਵੇਰੀਐਂਟ 11,499 ਰੁਪਏ 'ਚ ਮਿਲੇਗਾ।

ਸੈਮਸੰਗ ਏ ਸੀਰੀਜ਼ ਦਾ ਇਹ ਫੋਨ ਸੈਮਸੰਗ ਇੰਡੀਆ ਈ-ਸਟੋਰ 'ਤੇ ਉਪਲਬਧ ਹੈ।

ਆਉਣ ਵਾਲੇ ਦਿਨਾਂ 'ਚ ਇਸ ਨੂੰ ਈ-ਕਾਮਰਸ ਸਟੋਰਾਂ 'ਤੇ ਵੀ ਉਪਲੱਬਧ ਕਰਾਇਆ ਜਾਵੇਗਾ।

Samsung Galaxy A06 'ਚ 6.7 ਇੰਚ ਦਾ IPS LCD ਪੈਨਲ ਹੈ, ਜੋ HD ਰੈਜ਼ੋਲਿਊਸ਼ਨ ਨਾਲ ਆਉਂਦਾ ਹੈ।



ਇਸ ਹੈਂਡਸੈੱਟ 'ਚ MediaTek Helio G85 ਚਿਪਸੈੱਟ ਅਤੇ Mali-G52 MP2 GPU ਦੀ ਵਰਤੋਂ ਕੀਤੀ ਗਈ ਹੈ।